in

ਸ਼ਰਾਰੇ ਤੇ ਗਰਾਰੇ ਬਣੇ ਔਰਤਾਂ ਦੀ ਪਹਿਲੀ ਪਸੰਦ

Platinum Sponsor

Your ad here

ਪੁਰਾਤਨ ਸਮੇਂ ‘ਚ ਫੈਸ਼ਨ ਦਾ ਪ੍ਰਤੀਕ ਮੰਨੇ ਜਾਣ ਵਾਲੇ ਸ਼ਰਾਰੇ ਤੇ ਗਰਾਰੇ ਦਾ ਕ੍ਰੇਜ਼ ਹੁਣ ਫਿਰ ਤੋਂ ਔਰਤਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵਰਤਮਾਨ ‘ਚ ਟੀਨਏਜਰ ਤੋਂ ਲੈ ਕੇ ਹਰੇਕ ਉਮਰ ਦੀਆਂ ਔਰਤਾਂ ਦੀ ਇਹ ਪਹਿਲੀ ਪਸੰਦ ਬਣ ਚੁੱਕੇ ਹਨ। ਇਸ ਕਰ ਕੇ ਕਿਸੇ ਵੀ ਵਰਗ ਦੇ ਲੋਕ ਹੋਣ, ਸ਼ਰਾਰੇ ਤੇ ਗਰਾਰੇ ਦੀ ਖਰੀਦਦਾਰੀ ਜੰਮ ਕੇ ਕਰ ਰਹੇ ਹਨ। ਉਥੇ ਹੀ ਜੇਕਰ ਪੁਰਾਤਨ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸ਼ਰਾਰੇ ਅਤੇ ਗਰਾਰੇ ਨਵਾਬਾਂ ਦੀ ਖਾਸ ਤੌਰ ‘ਤੇ ਮੁੱਖ ਪੋਸ਼ਾਕ ਮੰਨੀ ਜਾਂਦੀ ਸੀ ਅਤੇ ਔਰਤਾਂ ਵੀ ਇਸ ਨੂੰ ਖਾਸ ਤੌਰ ‘ਤੇ ਪਾਉਂਦੀਆਂ ਸਨ ਪਰ ਸਮਾਂ ਬਦਲਣ ਨਾਲ ਹੀ ਇਸ ਦਾ ਕ੍ਰੇਜ਼ ਕੁਝ ਘੱਟ ਹੋ ਗਿਆ ਸੀ ਪਰ ਹੁਣ ਫਿਰ ਤੋਂ ਔਰਤਾਂ ਇਸ ਵੱਲ ਆਰਸ਼ਿਤ ਹੋ ਰਹੀਆਂ ਹਨ।

ਹੈਦਰਾਬਾਦ ਅਤੇ ਲਖਨਊ ਦੇ ਲੋਕ ਕਰਦੇ ਇਸ ਪਹਿਰਾਵੇ ਨੂੰ ਪਸੰਦ

ਇਸ ਨੂੰ ਹੈਦਰਾਬਾਦ ਅਤੇ ਲਖਨਊ ਦੇ ਲੋਕ ਜ਼ਿਆਦਾ ਪਸੰਦ ਕਰਦੇ ਹਨ। ਭਾਰਤ ਦੀਆਂ ਪੁਰਾਣੀਆਂ ਫਿਲਮਾਂ ਦੀਆਂ ਹੀਰੋਇਨਾਂ ਆਪਣੀਆਂ ਫਿਲਮਾਂ ਵਿਚ ਗਰਾਰੇ ਤੇ ਸ਼ਰਾਰੇ ਪੋਸ਼ਾਕ ਦੀ ਪਹਿਲੀ ਪਸੰਦ ਰੱਖਦੀਆਂ ਸਨ ਤੇ ਬੜੇ ਚਾਅ ਨਾਲ ਪਾਉਂਦੀਆਂ ਸਨ। ਉਥੇ ਹੀ ਭਾਰਤ ਵਿਚ ਫੈਸ਼ਨ ਦਾ ਟ੍ਰੈਂਡ ਬਦਲਦਾ ਰਹਿੰਦਾ ਹੈ ਪਰ ਅੱਜ ਫਿਰ ਤੋਂ ਇਹ ਸ਼ਰਾਰੇ ਤੇ ਗਰਾਰੇ ਸਭ ਦੀ ਪਹਿਲੀ ਪਸੰਦ ਬਣ ਚੁੱਕੇ ਹਨ।

Advertisements

Comments

Loading…

Comments

comments

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%