in

ਲੰਬੇ ਵਾਲਾਂ ਦੇ ਲਈ ਅਪਣਾਓ ਇਹ ਤਰੀਕਾ

ਜ਼ਿਆਦਾਤਰ ਲੜਕੀਆਂ ਆਪਣੇ ਵਾਲਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੀਆਂ ਹਨ। ਇਹ ਆਪਣੇ ਵਾਲਾਂ ਨੂੰ ਲੰਬੇ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਨਾਉਂਦੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ। ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਇਕ ਮਾਸਕ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਵਾਲਾਂ ਨੂੰ ਲੰਬਾ ਹੀ ਨਹੀਂ ਬਲਕਿ ਚਮਕਦਾਰ ‘ਤੇ ਮਜ਼ਬੂਤ ਬਣਾਵੇਗਾ।
ਸਮੱਗਰੀ
– 1 ਵੱਡਾ ਪਿਆਜ਼
– 2 ਚਮਚ ਸ਼ਹਿਦ
– 2 ਚਮਚ ਆਵਲਾ ਪਾਊਡਰ
– 2 ਚਮਚ ਜੈਤੂਨ ਦਾ ਤੇਲ
– 1/4 ਚਮਚ ਕਾਲੀ ਮਿਰਚ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਪਿਆਜ਼ ਨੂੰ ਮਿਕਸਚਰ ‘ਚ ਗਰੈਂਡ ਕਰ ਲਓ ਫਿਰ ਪਿਆਜ਼ ਦਾ ਸਾਰਾ ਰਸ ਇੱਕ ਕੌਲੀ ‘ਚ ਕੱਡ ਲਓ।
2. ਇਸ ਦੇ ਬਾਅਦ ਪਿਆਜ਼ ਦੇ ਰਸ ‘ਚ ਸ਼ਹਿਦ, ਆਵਲਾ ਪਾਊਡਰ, ਜੈਤੂਨ ਦਾ ਤੇਲ ‘ਤੇ ਕਾਲੀ ਮਿਰਚ ਦਾ ਪਾਊਡਰ ਪਾ ਦਿਓ ‘ਤੇ ਚੰਗੀ ਤਰ੍ਹਾਂ ਮਿਕਸ ਕਰਕੇ ਪੇਸਟ ਤਿਆਰ ਕਰ ਲਓ।
3. ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਚ ਲਗਾਓ ‘ਤੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।

What do you think?

38 points
Upvote Downvote

Total votes: 2

Upvotes: 2

Upvotes percentage: 100.000000%

Downvotes: 0

Downvotes percentage: 0.000000%

Comments

Leave a Reply

Your email address will not be published.

Loading…

Comments

comments