in

ਔਰਤਾਂ ਦੀ ਇਸ ਗ੍ਰੀਨ ਗੈਂਗ ਨੂੰ ਦੇਖਦੇ ਹੀ ਭੱਜ ਜਾਂਦੇ ਹਨ ਸ਼ਰਾਬੀ ਅਤੇ ਨਸ਼ੇੜੀ

Platinum Sponsor

Your ad here

ਉਤੱਰ ਪ੍ਰਦੇਸ਼ ਦੇ ਜ਼ਿਲਾ ਮੀਰਜ਼ਪੁਰ ‘ਚ ਔਰਤਾਂ ਨੇ ਆਪਣਾ ਗ੍ਰੀਨ ਗੈਂਗ ਬਣਾਇਆ ਹੈ। ਇਨ੍ਹਾਂ ਔਰਤਾਂ ਦਾ ਡਰੈੱਸ ਕੋਡ ਗ੍ਰੀਨ ਰੰਗ ਦੀ ਸਾੜੀ ਹੈ। ਇਸ ਗੈਂਗ ‘ਚ ਲਗਭਗ 25 ਔਰਤਾਂ ਸ਼ਾਮਿਲ ਹਨ।

महिलाओं के इस ग्रीन गैंग को देखते ही भाग जाते हैं शराबी और नशेड़ी

ਗ੍ਰੀਨ ਗੈਂਗ ਦਾ ਟੀਚਾ ਹੈ ਕਿ ਲੋਕਾਂ ‘ਚ ਜਾਗਰੂਕਤਾ ਲਿਆਉਣਾ। ਇਸ ਗੈਂਗ ਦੀਆਂ ਔਰਤਾਂ ਘਰੇਲੂ ਹਿੰਸਾ ਦੇ ਖਿਆਫ ਖੜੀਆਂ ਹੁੰਦੀਆਂ ਹਨ। ਹਰੇ ਰੰਗ ਦੀ ਸਾੜੀ ਪਹਿਣਕੇ ਇਹ ਗ੍ਰੀਨ ਗੈਂਗ ਔਰਤਾਂ ਪੀੜਤਾ ਦੇ ਖਿਲਾਫ ਖੜੇ ਹੋਣ , ਸਫਾਈ ਮੁਹਿੰਮ , ਸ਼ਰਾਬ ਬੰਦੀ ਦੇ ਲਈ ਜਨ ਜਾਗਰੂਕਤਾ ਅਭਿਆਨ ਚਲਾ ਰਹੀਆਂ ਹਨ। ਖੁਦ ਦੀ ਆਤਮਰੱਖਿਆ ਕਰਨ ਦੇ ਲਈ ਇਨ੍ਹਾਂ ਔਰਤਾਵਾਂ ਨੇ ਜੂਡੋ-ਕਰਾਟੇ ਦੀ ਟ੍ਰੇਨਿੰਗ ਲਈ। ਇਹ ਔਰਤਾਂ ਪਿੰਡ-ਪਿੰਡ ਜਾ ਕੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਉਂਦੀਆਂ ਹਨ।

ਗ੍ਰੀਨ ਗੈਂਗ ਦੀਆਂ ਔਰਤਾਂ ਨੂੰ ਦੇਖ ਕੇ ਸ਼ਰਾਬੀ ਅਤੇ ਨਸ਼ੇੜੀ ਭੱਜ ਜਾਂਦੇ ਹਨ। ਇੰਨਾਂ ਹੀ ਨਹੀਂ, ਇਨ੍ਹਾਂ ਔਰਤਾਂ ਨੇ ਮਤਦਾਨ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ।

Advertisements

Comments

Loading…

Comments

comments

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%