ਵਿਆਹ ਦੇ ਬਾਅਦ ਨਾ ਕਰੋ ਇਹ ਗੱਲਾਂ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ

سعر جرام الذهب اليوم ਵਿਆਹ ਦੇ ਬਾਅਦ ਹਰ ਕੁੜੀ ਦੀ ਜਿੰਦਗੀ ਬਦਲ ਜਾਂਦੀ ਹੈ। ਸਹੁਰੇ ਘਰ ਉਸਨੇ ਸਾਰਿਆਂ ਦਾ ਦਿਲ ਜਿੱਤਣਾ ਹੁੰਦਾ ਹੈ। ਵਿਆਹ ਪਿਛੋਂ ਨਵੀਂ ਵਹੁੱਟੀ ਬਾਰੇ ਜਾਨਣ ਲਈ ਹਰ ਕੋਈ ਬੇਤਾਬ ਹੁੰਦਾ ਹੈ ਪਰ ਵਹੁੱਟੀ ਲਈ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਆਪਣੇ ਬਾਰੇ ‘ਚ ਕਿਹੜੀਆਂ ਗੱਲਾਂ ਦੱਸੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਨਵੀਂ ਵਿਆਹੀ ਵਹੁੱਟੀ ਨੂੰ ਸਹੁਰੇ ਘਰ ‘ਚ ਦੱਸਣਾ ਨਹੀਂ ਚਾਹੀਦਾ।
1. ਆਪਣਾ ਪਿਛੋਕੜ
ਨਵੀਂ ਵਹੁੱਟੀ ਨੂੰ ਆਪਣੇ ਵਿਆਹ ਤੋਂ ਪਹਿਲਾਂ ਦੀ ਜਿੰਦਗੀ ‘ਚ ਵਾਪਰੀਆਂ ਘਟਨਾਵਾਂ ਨੂੰ ਆਪਣੇ ਸਹੁਰੇ ਘਰ ਵਾਲਿਆਂ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ। ਪਿਛੋਕੜ ‘ਚ ਚੰਗੀਆਂ ਅਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਦੱਸ ਕੇ ਤੁਸੀਂ ਆਪਣੀ ਸਿਥਤੀ ਬਿਗਾੜ ਸਕਦੇ ਹੋ।
2. ਪਤੀ ਨਾਲ ਜੁੜੀਆਂ ਗੱਲਾਂ
ਸਹੁਰੇ ਘਰ ‘ਚ ਜੇ ਪਤੀ ਨਾਲ ਤੁਹਾਡੀ ਥੋੜ੍ਹੀ ਬਹਿਸ ਹੋ ਜਾਵੇ ਤਾਂ ਇਸ ਬਾਰੇ ਆਪਣੇ ਸਹੁਰੇ ਘਰ ਦੇ ਬਾਕੀ ਮੈਂਬਰਾਂ ਨੂੰ ਦੱਸਣਾ ਨਹੀਂ ਚਾਹੀਦਾ।

http://bluecedarprintworks.co.uk/?kindersyprise=%D8%AA%D8%AF%D8%A7%D9%88%D9%84-%D8%A7%D9%84%D8%B0%D9%87%D8%A8-%D9%81%D9%8A-%D8%A7%D9%84%D8%A7%D9%85%D8%A7%D8%B1%D8%A7%D8%AA&0e7=ed تداول الذهب في الامارات

اسهم فنادق دبي 3. ਨਾਪਸੰਦ
ਜੇਕਰ ਨਵੀਂ ਵਿਆਹੀ ਵਹੁੱਟੀ ਨੂੰ ਸਹੁਰੇ ਘਰ ‘ਚ ਕਿਸੇ ਦਾ ਵਤੀਰਾ ਚੰਗਾ ਨਾ ਲੱਗਦਾ ਹੋਵੇ ਤਾਂ ਇਸ ਬਾਰੇ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪ੍ਰਭਾਵ ਚੰਗਾ ਨਹੀਂ ਪਵੇਗਾ।
4. ਪੈਸਿਆਂ ਬਾਰੇ ਗੱਲ
ਵਿਆਹ ਦੇ ਬਾਅਦ ਜੇ ਤੁਹਾਨੂੰ ਪੈਸਿਆਂ ਸੰਬੰਧੀ ਕੋਈ ਸੱਮਸਿਆ ਹੁੰਦੀ ਹੈ ਤਾਂ ਇਸ ਸੰਬੰਧੀ ਸਿਰਫ ਆਪਣੇ ਪਤੀ ਨਾਲ ਹੀ ਗੱਲ ਕਰਨੀ ਚਾਹੀਦੀ ਹੈ।
5. ਪਤੀ ਦਾ ਸਾਥ ਦਿਉ
ਵਿਆਹ ਦੇ ਬਾਅਦ ਆਪਣੇ ਨਿੱਜੀ ਕਮਰੇ ‘ਚ ਹੋਈਆਂ ਗੱਲਾਂ ਕਿਸੇ ਦੂਜੇ ਨਾਲ ਸ਼ੇਅਰ ਨਾ ਕਰੋ। ਦੁੱਖ-ਸੁੱਖ ‘ਚ ਹਮੇਸ਼ਾ ਆਪਣੇ ਪਤੀ ਦਾ ਸਾਥ ਦਿਉ।

forex i växjö öppettider

Forgot your details?

Create Account